Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamāṯā. ਕਰਦੇ ਹਨ. ਉਦਾਹਰਨ: ਜਿਉ ਤੁਧੁ ਭਾਵੈ ਤਿਵੈ ਚਲਾਵਹਿ ਸਭੁ ਤੇਰੋ ਕੀਆ ਕਮਾਤਾ ਹੇ ॥ Raga Maaroo 1, Solhaa 11, 2:3 (P: 1031).
|
Mahan Kosh Encyclopedia |
ਕਮਾਇਆ ਹੋਇਆ. ਕੀਤਾ ਹੋਇਆ. “ਸਭ ਲਾਥੇ ਪਾਪ ਕਮਾਤੇ.” (ਸੋਰ ਮਃ ੫) 2. ਕਾਮ-ਆਤਾ. ਕੰਮ ਆਉਂਦਾ. “ਸਭ ਤੇਰੋ ਕੀਆ ਕਮਾਤਾ ਹੇ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|