Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kamā-e. 1. ਕੀਤੇ ਕਰਮ। 2. ਕਰਦਾ ਹੈ। 3. ਸਾਧਦਾ ਹੈ, ਸਿਮਰ ਕੇ ਪਕਾਉਂਦਾ/ਗ੍ਰਹਿਣ ਕਰਦਾ ਹੈ, ਅਮਲ ਕਰਦਾ ਹੈ। 4. ਕਮਾਂਦਾ/ਖਟਦਾ ਹੈ, ਇਕਠਾ ਕਰਦਾ ਹੈ। 1. actions, deeds. 2. perform, do. 3. acts on, secures, adopt, practice. 4. gathers, accumulate, conquer, undergoe.
ਉਦਾਹਰਨਾ:
1. ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥ Raga Sireeraag 5, Chhant 2, 4:4 (P: 80).
2. ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥ Raga Sireeraag 4, Vaar 24, Salok, 3, 3:7 (P: 88).
3. ਸਾਧ ਜਨਾ ਕਾ ਮੰਤ੍ਰੁ ਕਮਾਏ ॥ Raga Maajh 5, Asatpadee 35, 7:2 (P: 130).
4. ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ ॥ (ਇਕੱਠੇ ਕਰਦਾ ਹੈ). Raga Sorath 3, 12, 2:1 (P: 604).
ਸੁਖੁ ਨਾਹੀ ਬਹੁ ਦੇਸ ਕਮਾਏ ॥ (ਪ੍ਰਾਪਤ ਕਰਨ/ਜਿਤਨ ਨਾਲ). Raga Bhairo 5, 41, 1:3 (P: 1147).
ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ ॥ (ਭੋਗਦਾ ਹੈ/ਇਕਠੇ ਕਰਦਾ ਹੈ). Raga Vadhans 3, Alaahnneeaan 4, 3:3 (P: 585).

SGGS Gurmukhi-English Dictionary
[Var.] From Kamāu
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits