Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kamā-i. 1. ਕਰੇ। 2. ਧਾਰਨ ਕਰਕੇ, ਗ੍ਰਹਿਣ ਕਰਕੇ, ਸਿਮਰੇ (ਭਾਵ)। 3. ਕਮਾਈ ਕਰੇ, ਸਿਮਰੇ। 1. practice. 2. acting upon; perform, practise. 3. practise.
ਉਦਾਹਰਨਾ:
1. ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ Raga Sireeraag 3, 35, 1:1 (P: 26).
2. ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ ॥ Raga Sireeraag 3, Asatpadee 19, 6:2 (P: 65).
ਬਿਨੁ ਗੁਰ ਭੇਟੇ ਦੁਖ ਕਮਾਇ ॥ (ਦੁੱਖ ਵਾਲੇ ਕੰਮ ਹੀ ਕਰਦਾ ਹੈ, ਭੋਗਦਾ ਹੈ). Raga Aaasaa 3, 42, 3:3 (P: 361).
3. ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥ (ਕਮਾਈ ਕਰੇ). Raga Maaroo 5, Vaar 22:7 (P: 1102).
ਸਿਧਾ ਕੇ ਆਸਣ ਜੇ ਸਿਖੇ ਇੰਦ੍ਰੀ ਵਸਿ ਕਰਿ ਕਮਾਇ ॥ Raga Vadhans 3, 2, 2:1 (P: 558).

SGGS Gurmukhi-English Dictionary
[Var.] From Kamāu
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits