Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamrbaᴺḏ(u). ਕਮਰਕਸਾ। waistband. ਉਦਾਹਰਨ: ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥ Raga Sireeraag 1, 7, 2:3 (P: 16).
|
Mahan Kosh Encyclopedia |
(ਕਮਰਬੰਦ) ਫ਼ਾ. [کمربنّد] ਨਾਮ/n. ਲੱਕ ਬੰਨ੍ਹਣ ਦਾ ਵਸਤ੍ਰ. ਕਮਰਕਸਾ. “ਕਮਰਬੰਦੁ ਸੰਤੋਖ ਕਾ.” (ਸ੍ਰੀ ਮਃ ੧) 2. ਪੇਟੀ। 3. ਵਿ. ਲੱਕ ਬੰਨ੍ਹਿਆ ਹੈ ਜਿਸ ਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|