Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kabārẖ(u). ਨਕੰਮੀਆਂ ਵਸਤਾਂ {ਜੇ ਕੋਈ ਸਾਰੇ ਸੰਸਾਰ ਨੂੰ ਝੂਠਾ ਆਖੀ ਜਾਵੇ (ਦਰਪਣ)}; ਜੇ (ਕੋਈ ਖੋਟਾ ਆਦਮੀ) ਜੋ ਝੂਠੀਆਂ ਗੱਲਾਂ ਕਰੇ ਤੇ ਨਿਕੰਮੀਆਂ ਚੀਜਾਂ ਨੂੰ ਚੰਗੀਆਂ ਕਰਕੇ ਦਸੇ (ਸ਼ਬਦਾਰਥ); 'ਮਹਾਨਕੋਸ਼' ਇਸ ਦੇ ਅਰਥ 'ਮੰਦ ਕਰਮ' ਕਰਦਾ ਹੈ। wothless things.
ਉਦਾਹਰਨ:
ਜੇ ਸਉ ਕੂੜੀਆ ਕੂੜੁ ਕਬਾੜੁ ॥ Raga Dhanaasaree 1, 6, 4:1 (P: 662).

Mahan Kosh Encyclopedia

ਦੇਖੋ- ਕਬਾੜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits