Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kapātaᴺ. ਗਿੱਲਾ ਤੋਲੀਆ ਜੋ ਸੰਧਿਆ ਵੇਲੇ ਮੋਢਿਆ ਉਪਰ ਰੱਖਣ ਦਾ ਵਿਧਾਨ ਹੈ (ਮਹਾਨਕੋਸ਼) ਕਪਾਲ/ਤਾਲੂ/ਸਿਰ ਉਤੇ (ਸ਼ਬਦਾਰਥ, ਗਿਰਾਰਥ ਕੋਸ਼/ਦਰਪਣ)। wet towel; forehead.
ਉਦਾਹਰਨ:
ਦੁਇ ਧੋਤੀ ਬਸਤ੍ਰ ਕਪਾਟੰ ॥ Raga Aaasaa 1, Vaar 14, Salok, 1, 2:6 (P: 470).

Mahan Kosh Encyclopedia

(ਕਪਾਟ) ਸੰ. ਨਾਮ/n. ਜੋ ਕ (ਹਵਾ) ਨੂੰ ਬਾਹਰ ਕੱਢੇ ਅਤੇ ਰੋਕੇ. ਕਵਾਟ. ਕਿਵਾੜ. ਤਖ਼ਤਾ। 2. ਭਾਵ- ਅਗ੍ਯਾਨ। 3. ਦਸਮਦ੍ਵਾਰ. ਤਾਲੂਆ। 4. ਕ (ਜਲ) ਨਾਲ ਭਿੱਜਿਆ ਪਟ. ਧੋਤਾ ਹੋਇਆ ਗਿੱਲਾ ਪਰਨਾ, ਜੋ ਸੰਧਿਆ ਕਰਮ ਸਮੇਂ ਮੋਢਿਆਂ ਪੁਰ ਰੱਖਣਾ ਵਿਧਾਨ ਹੈ. “ਦੁਇ ਧੋਤੀ ਵਸਤ੍ਰ ਕਪਾਟੰ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits