Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kapr. ਲਹਿਰਾਂ, ਘੁੰਮਨਘੇਰੀ। whirlpool, vortex. ਉਦਾਹਰਨ: ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥ Salok, Farid, 85:2 (P: 1382).
|
SGGS Gurmukhi-English Dictionary |
[n.] (from Sk. Kapi) whirlpool
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਿੰਧੀ. ਕਪਰੁ. ਨਾਮ/n. ਦਰਿਆ ਦਾ ਉੱਚਾ ਢਾਹਾ. “ਬੇੜਾ ਕਪਰ ਵਾਤ.” (ਸ. ਫਰੀਦ) ਹਵਾ ਦੇ ਜ਼ੋਰ ਨਾਲ ਬੇੜਾ ਪੱਤਣ ਨੂੰ ਛੱਡਕੇ ਉੱਚੇ ਢਾਹੇ ਨੂੰ ਜਾ ਰਿਹਾ ਹੈ, ਜਿਸ ਨਾਲ ਟਕਰਾਕੇ ਟੁੱਟਣ ਦਾ ਡਰ ਹੈ। 2. ਕੁਮਾਰਗ. ਉਲਟਾ ਰਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|