Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kapat. 1. ਕਪਟੀ, ਧੋਖ਼ੇਬਾਜ਼। 2. ਕਪਾਟ, ਕਿਵਾੜ, ਦਰਵਾਜ਼ਾ। 3. ਧੋਖਾ, ਵਲ ਛਲ। 1. vicious/deceitful man. 2. doors, shutters. 3. falsehood, deceit, fraud, cheating. ਉਦਾਹਰਨਾ: 1. ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋ ਹਹਿ ਕਪਟ ਨਰਾ ॥ Raga Sireeraag, Trilochan, 2, 1:2 (P: 92). 2. ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥ Raga Aaasaa 3, 28, 1:2 (P: 425). 3. ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥ Raga Sorath 3, Asatpadee 1, 3:3 (P: 637).
|
SGGS Gurmukhi-English Dictionary |
[P. n.n] Deceit, fraud, hypocrisy
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. deceit, fraud, guile, ruse, trick, trickery, treachery, feint, artifice, hypocrisy, duplicity, wile, wiliness, insincerity.
|
Mahan Kosh Encyclopedia |
ਸੰ. ਨਾਮ/n. ਛਲ. ਫ਼ਰੇਬ. “ਕੂੜ ਕਪਟ ਕਮਾਵੈ ਮਹਾ ਦੁਖ ਪਾਵੈ.” (ਸੂਹੀ ਛੰਤ ਮਃ ੪) 2. ਦੇਖੋ- ਕਪਾਟ. “ਖੋਲਿ ਕਪਟ ਗੁਰੁ ਮੇਲੀਆ.” (ਜੈਤ ਛੰਤ ਮਃ ੫) “ਨਾਨਕ ਮਿਲਹੁ ਕਪਟ ਦਰ ਖੋਲਹੁ.” (ਤੁਖਾਰੀ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|