Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaḏ. 1. ਕਦੀ ਵੀ, ਕਿਸੇ ਵੇਲੇ ਵੀ। 2. ਕਦੋਂ/ਕਿਸੇ ਸਮੇਂ ਦਾ। 1. never. 2. since how long.
ਉਦਾਹਰਨਾ:
1. ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥ Raga Sireeraag 5, 74, 3:3 (P: 43).
ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥ Raga Gaurhee 5, 169, 1:2 (P: 217).
2. ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ ॥ Raga Tukhaaree 5, Chhant 1, 4:5 (P: 1117).
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥ Sava-eeay of Guru Ramdas, Gayand, 11:2 (P: 1403).

SGGS Gurmukhi-English Dictionary
[P. adv.] When
SGGS Gurmukhi-English Data provided by Harjinder Singh Gill, Santa Monica, CA, USA.

English Translation
adv. dia. see ਕਦੋਂ when?

Mahan Kosh Encyclopedia

(ਕਦਹੁ) ਕ੍ਰਿ. ਵਿ. ਕਦਾ. ਕਬ. ਕਦੋਂ. “ਕਉਣ ਕਹੈ ਤੂ ਕਦ ਕਾ.” (ਤੁਖਾ ਛੰਤ ਮਃ ੫) “ਕਦਹੁ ਸਮਝਾਇਆ ਜਾਇ?” (ਮਃ ੩ ਵਾਰ ਸ੍ਰੀ) 2. ਦੇਖੋ- ਕੱਦ। 3. ਅ਼. [کّد] ਕੱਦ. ਮਿਹਨਤ ਕੋਸ਼ਿਸ਼। 4. ਫ਼ਾ. [کد] ਘਰ। 5. ਸ਼ਖਸ. ਕੋਈ ਪੁਰਖ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits