Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaṯhū. 1. ਕਿਸੇ ਵਸਤੂ ਦੀ। 2. ਕਿਤੇ/ਕਿਧਰੇ ਵੀ। 3. ਕਿਸੇ ਤਰ੍ਹਾਂ ਵੀ। 1. of anything. 2. anywhere. 3. by no/any means.
ਉਦਾਹਰਨਾ:
1. ਤੋਟਿ ਨ ਕਤਹੂ ਆਵੈ ॥ Raga Sorath 5, 64, 2:3 (P: 625).
2. ਮਨਮੁਖ ਸਚੁ ਨ ਜਾਣਨੀ ਤਿਨ ਠਉਰ ਨ ਕਤਹੂ ਥਾਉ ॥ (ਕਿਧਰੇ). Raga Sireeraag 3, Asatpadee 25, 2:3 (P: 69).
ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥ (ਕਿਧਰੇ ਵੀ). Raga Devgandhaaree 5, 1, 2:1 (P: 528).
ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥ (ਕਿਸੇ ਹੋਰ ਥਾਂ). Raga Raamkalee 5, 5, 3:2 (P: 884).
3. ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥ (ਕਿਧਰੇ ਵੀ). Raga Devgandhaaree 5, 1, 2:1 (P: 528).
ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥ (ਕਦੀ ਵੀ). Raga Soohee 5, 53, 2:1 (P: 748).

Mahan Kosh Encyclopedia

(ਕਤਹੀ, ਕਤਹੁ) ਕ੍ਰਿ.ਵਿ. ਕਹੀਂ. ਕਿਤੇ. ਕਿਸੇ ਥਾਂ. ਕੁਤ੍ਰਾਪਿ. “ਕਤਹੂ ਨ ਜਾਏ ਘਰਹਿ ਬਸਾਏ.” (ਕਾਨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits