Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaṯ-hu. 1. ਕਦੀ ਵੀ। 2. ਕਿਤੇ, ਕਿਸੇ ਥਾਂ। 3. ਕਿਸੇ ਤਰ੍ਹਾਂ ਵੀ। 1. never. 2. any where. 3. by no way.
ਉਦਾਹਰਨਾ:
1. ਗੁਰ ਕਾ ਬਚਨੁ ਕਤਹੁ ਨ ਜਾਇ ॥ Raga Gaurhee 5, 74, 2:3 (P: 177).
2. ਅਬ ਢੂਢਨ ਕਤਹੁ ਨ ਜਾਈ ॥ Raga Sorath 5, 51, 1:1 (P: 621).
3. ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥ Raga Bilaaval 5, 89, 1:2 (P: 822).
ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ ॥ (ਕਿਸੇ ਤਰ੍ਹਾਂ ਵੀ). Raga Saarang 5, 107, 1:2 (P: 1225).

Mahan Kosh Encyclopedia

(ਕਤਹੀ, ਕਤਹੂ) ਕ੍ਰਿ.ਵਿ. ਕਹੀਂ. ਕਿਤੇ. ਕਿਸੇ ਥਾਂ. ਕੁਤ੍ਰਾਪਿ. “ਕਤਹੂ ਨ ਜਾਏ ਘਰਹਿ ਬਸਾਏ.” (ਕਾਨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits