Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṇ(u). ਦਾਣੇ। grain, corn. ਉਦਾਹਰਨ: ਸਣੁ ਕਸੀਰਾ ਚਿਥਿਆ ਕਣੁ ਲਇਆ ਤਨੁ ਝਾੜਿ ॥ Raga Maajh 1, Vaar 11, Salok, 1, 1:2 (P: 142). ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥ Raga Saarang 5, 16, 2:2 (P: 1207).
|
|