Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṇī. ਕਿਣਕਾ, ਥੋੜਾ ਜਿਹਾ। bit, particle. ਉਦਾਹਰਨ: ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ॥ Raga Sorath 5, 2, 2:4 (P: 608).
|
SGGS Gurmukhi-English Dictionary |
[P. n.] Grain, particle
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. rain drop; broken rice (usu. pl. ਕਣੀਆਂ) sense of honour cf. ਕਣ.
|
Mahan Kosh Encyclopedia |
ਨਾਮ/n. ਪਾਣੀ ਦਾ ਜ਼ਰਰਾ. ਜਲਬੂੰਦ। 2. ਕਿਣਕਾ. ਭੋਰਾ. “ਦੇ ਨਾਵੈ ਏਕ ਕਣੀ.” (ਸੋਰ ਮਃ ੫) 3. ਹੀਰੇ ਦਾ ਛੋਟਾ ਟੁਕੜਾ। 4. ਤੀਰ ਆਦਿਕ ਨੋਕਦਾਰ ਸ਼ਸਤ੍ਰ ਦੀ ਨੋਕ ਦਾ ਟੁੱਟਿਆ ਹੋਇਆ ਬਾਰੀਕ ਅੰਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|