Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaḏhā-e. 1. ਨਿਕਲਵਾਉਂਦਾ/ਦਿਵਾਉਂਦਾ। 2. ਉਚਰਵਾਉਣਾ। 3. ਕਿਸੇ ਵਸਤ ਵਿਚੋਂ ਨਿਕਲਵਾਉਣਾ। 1. gives. 2. causes to utter. 3. takes out, churns up.
ਉਦਾਹਰਨਾ:
1. ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥ Raga Vadhans 1, Chhant 1, 3:1 (P: 566).
2. ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ Raga Gaurhee 4, Vaar 14, Salok, 4, 2:7 (P: 308).
3. ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਓੁਮਾਹਾ ਰਾਮ ॥ Raga Jaitsaree 4, 10, 2:3 (P: 699).
ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥ (ਸੁਆਸ ਨਿਕਲਵਾਣ ਤੇ). Raga Saarang 4, Vaar 19ਸ, 1, 2:4 (P: 1244).

.

© SriGranth.org, a Sri Guru Granth Sahib resource, all rights reserved.
See Acknowledgements & Credits