Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḏhā-ī. 1. ਕਢਾਵੇਂਗਾ (ਪੁਟਾਵੇਂ/ਵਢਾਏਂਗਾ)। 2. ਕਢਾਂਦਾ/ਉਚਰਵਾਦਾਂ ਹੈ। 1. cause to utter/chant. 2. utter, chant. ਉਦਾਹਰਨਾ: 1. ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ ॥ Raga Gaurhee 4, 46, 4:2 (P: 166). 2. ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ Raga Goojree 3, Vaar 14, Salok, 3, 2:3 (P: 514).
|
English Translation |
n.f. embroidery; wages or charges for embroidering.
|
|