Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaḏh-hu. 1. ਬਾਹਰ ਕਢੋ। 2. ਬਾਹਰ ਕਢਣਾ (ਘਰੋਂ)। 3. ਨਵਾਂ ਵੀਚਾਰ ਲਭਣਾ/ਕਢਣਾ, ਲਭੋ। 1. extricate, lift up. 2. expell, throw out, take out. 3. think out, find out.
ਉਦਾਹਰਨਾ:
1. ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥ Raga Gaurhee 5, Baavan Akhree, 26:6 (P: 255).
2. ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥ Raga Sorath 1, 1, 4:3 (P: 595).
ਘਟ ਫੂਟੇ ਕੋਊ ਬਾਤ ਨ ਪੂਛੈ ਕਢਹੁ ਕਾਢਹੁ ਹੋਈ ॥ (ਘਰੋਂ ਬਾਹਰ ਕਢੋ, ਲੈ ਚਲੋ). Raga Aaasaa, Kabir, 9, 2:2 (P: 478).
3. ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥ Raga Raamkalee 3, Vaar 9ਸ, 3, 2:5 (P: 950).
ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ ॥ Raga Saarang 4, Vaar 33:3 (P: 1250).

.

© SriGranth.org, a Sri Guru Granth Sahib resource, all rights reserved.
See Acknowledgements & Credits