Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kat(i). 1. ਨਸ਼ਟ ਕਰ ਦੇਵੇ, ਮੇਟ/ਨਾਸ ਕਰ ਦੇਵੇ। 2. ਕਟ ਕੇ, ਟੁਕੜੇ ਕਰਕੇ, ਵਡ ਕੇ। 3. ਕਟੀ, ਵਢੀ। 1. destroy, cut away. 2. sheared. 3. sever, shorn off.
ਉਦਾਹਰਨਾ:
1. ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥ Raga Sireeraag 1, 27, 4:1 (P: 24).
ਜਨਮ ਮਰਨ ਕਟਿ ਪਰਮ ਗਤਿ ਪਾਈ ॥ (ਦੂਰ ਕਰ, ਨਾਸ ਕਰ). Raga Gaurhee, Kabir, Asatpadee 40, 1:2 (P: 331).
2. ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥ Raga Maajh 1, Vaar 11, Salok, 1, 2:1 (P: 143).
3. ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ (ਕਟ, ਵਢੀ). Raga Maajh 1, Vaar 15, Salok, 1, 2:1 (P: 145).

SGGS Gurmukhi-English Dictionary
[Var.] From Katahi, P. v. cut, cut off, destroy
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕੱਟਕੇ. “ਕਟਿ ਦੇਵਉ ਹੀਅਰਾ ਤੇਨ.” (ਕਾਨ ਮਃ ੪) 2. ਟੂਕ ਟੂਕ ਹੋਕੇ. ਕੱਟਿਆ ਜਾਕੇ. “ਪੁਰਜਾ ਪੁਰਜਾ ਕਟਿ ਮਰੈ.” (ਮਾਰੂ ਕਬੀਰ) 3. ਸੰ. ਨਾਮ/n. ਕਮਰ. ਲੱਕ. “ਕਸਕੈ ਕਟਿ ਆਯੋ.” (ਗੁਪ੍ਰਸੂ) 4. ਭਾਰਯਾ. ਬੀਵੀ। 5. ਰੱਤਕ. ਘੁੰਘਚੀ. ਲਾਲੜੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits