Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kacẖẖū-ak. ਥੋੜਾ ਬਹੁਤ। some.
ਉਦਾਹਰਨ:
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥ Raga Gaurhee, Kabir, Baavan Akhree, 5:2 (P: 340).

Mahan Kosh Encyclopedia

(ਕਛੁਕ, ਕਛੂ, ਕਛੂਅ) ਵਿ. ਕੁਛ. ਕੁਝ. ਥੋੜਾ. ਤਨਿਕ। 2. ਤਨਿਕ ਮਾਤ੍ਰ. ਥੋੜਾ ਜੇਹਾ. ਥੋੜਾ ਸਾ. ਕਿੰਚਿਤ. “ਹਮ ਬਾਰਿਕ ਕਛੂਅ ਨ ਜਾਨਹਿ ਗਤਿ ਮਿਤਿ.” (ਜੈਤ ਮਃ ੪) “ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ.” (ਬਾਵਨ ਕਬੀਰ) “ਕਛੂ ਸਿਆਨਪ ਉਕਤਿ ਨ ਮੋਰੀ.” (ਸੂਹੀ ਅ: ਮਃ ੫) 3. ਜਦ ਕਛੁ ਅਥਵਾ- ਕੁਛ ਸ਼ਬਦ ਕਿਸੇ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਵਸਤੁ ਅਥਵਾ- ਪਦਾਰਥ ਦਾ ਅਰਥ ਰਖਦਾ ਹੈ. “ਸਭਕਛੁ ਪ੍ਰਾਪਤ ਹੋਇ ਤੁਮਕੋ.” (ਸਲੋਹ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits