Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kacẖẖū. 1. ਕੁਝ ਵੀ। 2. ਥੋੜੀ। 3. ਥੋੜੀ ਜਿਹੀ/ਜਰਾ ਜਿੰਨੀ ਵੀ, ਭੋਰਾ ਵੀ। 1. anything. 2. insignificant, petty. 3. a bit, least.
ਉਦਾਹਰਨਾ:
1. ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥ (ਕੁਝ ਵੀ). Raga Sireeraag 3, 50, 2:2 (P: 33).
2. ਹਾਂ ਹਾਂ ਲਪਟਿਓ ਰੇ ਮੂੜ੍ਹੇ ਕਛੂ ਨ ਥੋਰੀ ॥ (ਕੋਈ/ਕੁਝ ਥੋੜ੍ਹੀ ਨਹੀਂ). Raga Todee 5, 16, 1:1 (P: 715).
3. ਅਪੁਨੀ ਇਤਨੀ ਕਛੂ ਨ ਸਾਰੀ ॥ (ਥੋੜੀ ਜਿਹੀ/ਜਰਾ ਜਿੰਨੀ ਵੀ). Raga Saarang 5, 59, 1:1 (P: 1216).

SGGS Gurmukhi-English Dictionary
[P. pro.] Something, anything
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਛੁਕ, ਕਛੂਅ, ਕਛੂਅਕ) ਵਿ. ਕੁਛ. ਕੁਝ. ਥੋੜਾ. ਤਨਿਕ। 2. ਤਨਿਕ ਮਾਤ੍ਰ. ਥੋੜਾ ਜੇਹਾ. ਥੋੜਾ ਸਾ. ਕਿੰਚਿਤ. “ਹਮ ਬਾਰਿਕ ਕਛੂਅ ਨ ਜਾਨਹਿ ਗਤਿ ਮਿਤਿ.” (ਜੈਤ ਮਃ ੪) “ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ.” (ਬਾਵਨ ਕਬੀਰ) “ਕਛੂ ਸਿਆਨਪ ਉਕਤਿ ਨ ਮੋਰੀ.” (ਸੂਹੀ ਅ: ਮਃ ੫) 3. ਜਦ ਕਛੁ ਅਥਵਾ- ਕੁਛ ਸ਼ਬਦ ਕਿਸੇ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਤਦ ਵਸਤੁ ਅਥਵਾ- ਪਦਾਰਥ ਦਾ ਅਰਥ ਰਖਦਾ ਹੈ. “ਸਭਕਛੁ ਪ੍ਰਾਪਤ ਹੋਇ ਤੁਮਕੋ.” (ਸਲੋਹ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits