Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kach(u). 1. ਝੂਠਾ, ਜੋ ਸਥਿਰ ਨਹੀਂ, ਨਾਸਵਾਨ। 2. ਕਚਾ, ਜੋ ਪਕਾਇਆ ਨਹੀਂ ਗਿਆ, ਆਰਜੀ, ਚੰਗਾ ਮੰਦਾ, ਅਣ-ਵਿਚਾਰਿਆ। 1. false. 2. temporary, ill-bred; unthought of.
ਉਦਾਹਰਨਾ:
1. ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ ॥ Raga Sireeraag 4, Chhant 1, 4:5 (P: 79).
ਜੋ ਮਰਿ ਜੰਮੇ ਸੁ ਕਚੁ ਨਿਕਚੁ ॥ (ਨਾਸਵਾਨ). Raga Aaasaa 1, Vaar 2, Salok, 1, 1:12 (P: 463).
ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥ (ਝੂਠ). Raga Raamkalee 3, Vaar 9ਸ, 3, 1:4 (P: 950).
ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥ (ਮਾਇਆ ਦਾ ਕਚਾ ਰੰਗ). Raga Maaroo 3, Vaar 8ਸ, 1, 1:1 (P: 1089).
2. ਬਿਨਸਿ ਜਾਇ ਕੂਰਾ ਕਚੁ ਪਾਚਾ ॥ (ਕਚਾ/ਪਿਲਾ). Raga Gaurhee 4, 42, 4:2 (P: 164).
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ।॥ (ਚੰਗਾ ਮੰਦਾ, ਅਣ-ਵਿਚਾਰਿਆ). Raga Gaurhee 4, Vaar 9:4 (P: 304).

Mahan Kosh Encyclopedia

ਨਾਮ/n. ਕੰਚ. ਕਾਂਚ. ਕੱਚ। 2. ਵਿ. ਕੱਚ ਰੰਗਾ. “ਨਾ ਭਗਵਾ ਨ ਕਚੁ.” (ਮਃ ੧ ਵਾਰ ਮਾਰੂ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits