Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ka-u-l(u). 1. ਕਮਲ ਫੁੱਲ। 2. ਕੌਲ, ਬਚਨ। 1. lotus flower. 2. his Word.
ਉਦਾਹਰਨਾ:
1. ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥ Raga Sireeraag 1, 25, 4:2 (P: 23).
ਭ੍ਰਮੁ ਖੋਇਓ ਸਾਂਤਿ ਸਹਿਜ ਸੁਆਮੀ ਪਰਗਾਸੁ ਭਇਆ ਕਉਲੁ ਖਿਲਿਆ ॥ (ਹਿਰਦੇ ਰੂਪੀ ਕਮਲ). Raga Gaurhee 5, Chhant 4, 4:3 (P: 249).
2. ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥ Raga Raamkalee, Balwand & Sata, Vaar 2:10 (P: 967).

Mahan Kosh Encyclopedia

(ਕਉਲ) ਨਾਮ/n. ਕਮਲ ਦੇ ਆਕਾਰ ਦਾ ਪਿਆਲਾ. ਕਟੋਰਾ। 2. ਸੰ. ਕਮਲ. “ਕਉਲੁ ਤੂ ਹੈ ਕਵੀਆ ਤੂ ਹੈ.” (ਸ੍ਰੀ ਮਃ ੧) 3. ਕਮਲ ਦੀ ਡੋਡੀ ਦੇ ਆਕਾਰ ਦਾ ਦਿਲ. ਮਨ. “ਮਨਮੁਖ ਊਧਾ ਕਉਲੁ ਹੈ, ਨਾ ਤਿਸੁ ਭਗਤਿ ਨ ਨਾਉ.” (ਮਃ ੩ ਵਾਰ ਗੂਜ ੧) 4. ਅ਼. [قَول] ਕ਼ੌਲ. ਵਾਕ੍ਯ. ਵਚਨ. “ਪੁਤ੍ਰੀ ਕਉਲ ਨ ਪਾਲਿਓ.” (ਵਾਰ ਰਾਮ ੩) 5. ਕਵਲ. ਗ੍ਰਾਸ. ਬੁਰਕੀ। 6. ਦੇਖੋ- ਕੌਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits