Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ka-u-lā. 1. ਕਮਲ ਵਿਚ ਰਹਿਣ ਵਾਲੀ, ਲਕਸ਼ਮੀ ਦਾ ਇਕ ਵਿਸ਼ੇਸ਼ਣ ਭਾਵ ਮਾਇਆ। 2. ਕਮਲ ਫੁੱਲ। 1. one who resides in the Lotus flower viz., Lakshmi i.e. Maya. 2. lotus flower.
ਉਦਾਹਰਨਾ:
1. ਪੀਛੈ ਲਾਗਿ ਚਲੀ ਉਠਿ ਕਉਲਾ ॥ Raga Gaurhee 5, Asatpadee 1, 6:4 (P: 235).
ਕਉਲਾ ਬਪੁਰੀ ਸੰਤੀ ਛਲੀ ॥ Raga Aaasaa 5, 88, 3:4 (P: 392).
2. ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥ Raga Aaasaa 5, 54, 1:2 (P: 384).
ਭਵਰੁ ਤੁਮ੍ਹ੍ਹਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥ Raga Goojree 5, 4, 4:1 (P: 496).

SGGS Gurmukhi-English Dictionary
[n.] (from Sk. Kamlā) Lakshmi, Māyā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਕਮਲਾ. ਨਾਮ/n. ਲਕ੍ਸ਼ਮੀ, ਜਿਸ ਦਾ ਨਿਵਾਸ ਕਮਲ ਵਿੱਚ ਮੰਨਿਆ ਹੈ. “ਸੇਵੇ ਚਰਨ ਨਿਤ ਕਉਲਾ.” (ਵਾਰ ਕਾਨ ਮਃ ੪) 2. ਦੇਖੋ- ਕੌਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits