Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ka. ਦਾ। of.
ਉਦਾਹਰਨ:
ਤੂੰ ਬ੍ਰਹਮਨੁ ਮੈ ਕਾਸੀ ਕ ਜੁਲਾਹਾ ਮੋਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥ Raga Raamkalee, Kabir, 5, 3:1 (P: 970).

SGGS Gurmukhi-English Dictionary
"Kakaa" 6th letter of Gurmukhi.
SGGS Gurmukhi-English Data provided by Harjinder Singh Gill, Santa Monica, CA, USA.

English Translation
n.m. sixth letter of Punjabi script used to express velar plosive unaspirated sound (k).

Mahan Kosh Encyclopedia

ਪੰਜਾਬੀ ਵਰਣਮਾਲਾ ਦਾ ਛੀਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਕੰਠ ਹੈ। ਸੰ. ਨਾਮ/n. ਬ੍ਰਹਮਾ। 2. ਵਿਸ਼ਨੁ। 3. ਕਾਮਦੇਵ। 4. ਸੂਰਜ। 5. ਪ੍ਰਕਾਸ਼. ਰੌਸ਼ਨੀ। 6. ਅਗਨਿ। 7. ਪਵਨ। 8. ਯਮ। 9. ਆਤਮਾ. ਅੰਤਹਕਰਣ। 10. ਸ਼ਰੀਰ। 11. ਕਾਲ। 12. ਧਨ। 13. ਮੋਰ। 14. ਸ਼ਬਦ. ਧੁਨਿ। 15. ਗੱਠ. ਗਾਂਠ. ਗੰਢ। 16. ਦੇਖੋ- ਕੰ। 17. ਵਿ. ਕਾਰਕ. ਕਰਣ ਵਾਲਾ. ਐਸੀ ਦਸ਼ਾ ਵਿੱਚ ਇਹ ਯੌਗਿਕ ਸ਼ਬਦਾਂ ਦੇ ਅੰਤ ਆਉਂਦਾ ਹੈ. ਜਿਵੇਂ- ਜਾਪਕ, ਸੇਵਕ ਆਦਿ। 18. ਵ੍ਯ. ਕੁ ਦੀ ਥਾਂ ਭੀ ਕ ਆਇਆ ਹੈ. ਦੇਖੋ- ਕਰੂਪੀ। 19. ਕਨ੍‌ ਪ੍ਰਤ੍ਯਯ ਦਾ ਰੂਪ. ਛੋਟਾ. ਤੁੱਛ. ਅਲਪ. ਦੇਖੋ- ਅਸ਼੍ਵਕ. ਬਾਲਕ ਆਦਿ। 20. ਪੰਜਾਬੀ ਵਿੱਚ ਇੱਕ ਦਾ ਸੰਖੇਪ ਭੀ ਕ ਹੈ, ਯਥਾ- ਕਲਾਗੇ (ਇੱਕ ਲਾਗੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits