Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ohī. ਉਹੀ। the same.
ਉਦਾਹਰਨ:
ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥ Raga Sireeraag 5, 98, 1:1 (P: 51).

English Translation
pron. The very same, the same.

Mahan Kosh Encyclopedia

(ਓਹਿ, ਓਹੂ, ਓਹੈ, ਓਹੋ) ਪੜਨਾਂਵ/pron. ਈ ਅਤੇ ਓ ਅਵ੍ਯਯ ਸਹਿਤ ਇਹ “ਓਹ” ਦਾ ਰੂਪ ਹੈ. ਵਹੀ. ਉਹੀ. “ਓਹਿ ਅੰਦਰਹੁ ਬਾਹਰਹੁ ਨਿਰਮਲੇ.” (ਮਃ ੧ ਵਾਰ ਮਾਝ) “ਹੋਆ ਓਹੀ ਅਲ ਜਗ ਮਹਿ.” (ਵਾਰ ਮਾਰੂ ੨ ਮਃ ੫) “ਦਾਨ ਦੇਇ ਪ੍ਰਭੁ ਓਹੈ.” (ਗੂਜ ਮਃ ੪) “ਓਹੋ ਸੁਖ ਓਹਾ ਵਡਿਆਈ.” (ਆਸਾ ਮਃ ੫) 2. ਓਹੋ! ਵ੍ਯ. ਸ਼ੋਕ ਅਤੇ ਅਚਰਜ ਬੋਧਕ ਸ਼ਬਦ ਭੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits