Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Opā-i. ਪੈਦਾ ਕਰਨਾ। created. ਉਦਾਹਰਨ: ਜੀਅ ਜੰਤ ਓੁਪਾਇ ਸਮਾਇਆ ॥ Raga Maaroo 5, Solhaa 10, 9:2 (P: 1081).
|
Mahan Kosh Encyclopedia |
(ਓਪਾਉ, ਓਪਾਵ) ਨਾਮ/n. ਸਾਧਨ. ਜਤਨ. ਉਪਾਯ. ਦੇਖੋ- ਉਪਾਉ. “ਉਪਾਵਾ ਸਿਰਿ ਉਪਾਉ ਹੈ.” (ਮਃ ੩ ਵਾਰ ਬਿਲਾ) 2. ਦੇਖੋ- ਉਪਾਉਣਾ. “ਏਕ ਨਿਮਖ ਓਪਾਇ ਸਮਾਵੈ.” (ਸਾਰ ਮਃ ੫) ਉਤਪੰਨ ਕਰਕੇ ਲੈ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|