Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Odā. 'ਓਛਾ', ਇਕ ਜਾਤ ਜੋ ਧਰਤੀ ਹੇਠਾਂ ਲੁਕੇ ਖੂਹ ਦਾ ਪਤਾ ਦਿੰਦੀ ਹੈ ਅਥਵਾ ਪੁਟੇ ਜਾਣ ਵਾਲੇ ਖੂਹ ਦੀ ਪੁਟੀ ਗਈ ਮਿਟੀ ਜਾਂ ਰੋੜੇ ਵਟਿਆਂ ਤੋਂ ਉਸ ਦੇ ਖਾਰੇ ਜਾਂ ਮਿਠੇ ਪਾਣੀ ਵਾਲੇ ਹੋਣ ਬਾਰੇ ਦਸਦੀ ਹੈ। People who can find the water source and the quality of the water available.
ਉਦਾਹਰਨ:
ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ ॥ Raga Basant 4, 6, 2:2 (P: 1179).

SGGS Gurmukhi-English Dictionary
[1. P. n. 2. P adj.] 1. water-driver, water-finder. 2. as much as, so much as
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. of the same size or age.

Mahan Kosh Encyclopedia

ਵਿ. ਉਤਨਾ ਵਡਾ। 2. ਨਾਮ/n. ਦੇਖੋ- ਓਡ. “ਜਿਉ ਓਡਾ ਕੂਪ ਗੁਹਜ ਖਿਨ ਕਾਢੈ.” (ਬਸੰ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits