Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aiṯ(u). ਇਸ। this.
ਉਦਾਹਰਨ:
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥ Raga Aaasaa 1, Vaar 19:3 (P: 473).

Mahan Kosh Encyclopedia

(ਐਤ) ਨਾਮ/n. ਆਦਿਤ੍ਯ. ਸੂਰਜ। 2. ਐਤਵਾਰ। 3. ਦਸ ਹਜਾਰ. ਦੇਖੋ- ਅਯੁਤ. “ਐਤ ਤੁਰੰਗ ਚਮੂ ਹਨਡਾਰੀ.” (ਕ੍ਰਿਸਨਾਵ) “ਤੀਸ ਐਤੁ ਪੈਦਲ ਕਹਿਂ ਮਾਰ੍ਯੋ.” (ਚਰਿਤ੍ਰ ੫੨) 4. ਸੰ. ਆਯਤਿ. ਸੰਤਾਨ. ਔਲਾਦ। 5. ਭਾਵ- ਜਨਮ. “ਪ੍ਰਿਥਮ ਐਤ ਭਵ ਪਾਇ ਬਹੁਰ ਪਰਮੇਸ੍ਵਰ ਪਾਯੋ.” (ਚਰਿਤ੍ਰ ੮੧) ਪਹਿਲਾਂ ਸੰਸਾਰ ਵਿੱਚ ਜਨਮ ਲੈਕੇ, ਫੇਰ ਪਰਮੇਸ਼੍ਵਰ ਪਾਯੋ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits