Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ay-hi. 1. ਇਹਨਾਂ/ਉਹਨਾਂ ਨੂੰ। 2. ਇਹ। 3. ਇਹੋ। 4. ਇਹੋ ਜਿਹੇ । 1. these. 2. this, such like. 3. such. 4. of this type.
ਉਦਾਹਰਨਾ:
1. ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ Japujee, Guru Nanak Dev, 19:8 (P: 4).
2. ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥ Raga Maajh 1, Vaar 12, Salok, 1, 1:8 (P: 143).
3. ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥ (ਇਹੋ ਜਿਹੇ). Raga Maajh 1, Vaar 14, Salok, 1, 1:2 (P: 144).
ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥ Raga Vadhans 4, Vaar 5, Salok, 3, 1:4 (P: 587).
4. ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ Raga Soohee 3, Vaar 9ਸ, 3, 3:1 (P: 788).
ਏਹਿ ਥਿਤੀ ਵਾਰ ਦੂਜਾ ਦੋਇ ॥ Raga Bilaaval 3, Vaar-Sat, 2, 10:2 (P: 843).

.

© SriGranth.org, a Sri Guru Granth Sahib resource, all rights reserved.
See Acknowledgements & Credits