Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ayko. 1. ਇਕ ਹੀ। 2. ਇਕੋ। 3. ਇਕੋ ਪ੍ਰਭੁ। 4. ਇਕ ਮਿਕ। 1. just one. 2. same, similar. 3. one Lord. 4. unified, one.
ਉਦਾਹਰਨਾ:
1. ਕੀਤਾ ਪਸਾਉ ਏਕੋ ਕਵਾਉ ॥ Japujee, Guru Nanak Dev, 16:9 (P: 3).
2. ਗੁਰੁ ਗੁਰੁ ਏਕੋ ਵੇਸ ਅਨੇਕ ॥ (ਸਾਰੇ ਗੁਰੂਆਂ ਦਾ ਮੂਲ ਗੁਰੂ ਇਕੋ ਹੈ). Raga Aaasaa 1, Sohlay, 2, 1:2 (P: 12).
3. ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥ Raga Sireeraag 1, Asatpadee 6, 8:3 (P: 57).
4. ਆਤਮਾ ਪਰਮਾਤਮਾ ਏਕੋ ਕਰੈ ॥ Raga Dhanaasaree 1, 4, 1:3 (P: 661).

Mahan Kosh Encyclopedia

ਇੱਕੋ. ਕੇਵਲ ਇੱਕ. ਇੱਕ ਹੀ. ਫ਼ਕ਼ਤ਼ ਏਕ. “ਏਕੋ ਜਪਿ ਏਕੋ ਸਾਲਾਹਿ.” (ਸੁਖਮਨੀ) “ਸਤਸੰਗਤਿ ਕੈਸੀ ਜਾਣੀਐ? ਜਿਥੈ ਏਕੋ ਨਾਮ ਵਖਾਣੀਐ.” (ਸ੍ਰੀ ਮਃ ੧ ਜੋਗੀ ਅੰਦਰਿ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits