Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ayk(u). 1. ਇਕ (ਗੁਰੂ) ਦਾ। 2, ਇਕ ਪ੍ਰਭੂ, ਇਕ ਪ੍ਰਮਾਤਮਾ। 3.ਇਕ, ਇਕਲਾ, ਕੇਵਲ। 4. ਇਕ (ਮਨ)। 1. of one (Guru). 2. One God. one Supreme Lord. 3. one, alone. 4. one (mind).
ਉਦਾਹਰਨਾ:
1. ਪੰਚਾ ਕਾ ਗੁਰੁ ਏਕੁ ਧਿਆਨੁ ॥ Japujee, Guru Nanak Dev, 16:4 (P: 3).
2. ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥ Raga Sireeraag 5, 83, 3:2 (P: 47).
ਮਨ ਏਕੁ ਨ ਚੇਤਸਿ ਮੂੜ ਮਨਾ ॥ Raga Aaasaa 1, So-Purakh, 3, 1:1 (P: 12).
3. ਦੀਬਾਨੁ ਹਮਾਰੋ ਤੁਹੀ ਏਕੁ ॥ Raga Gaurhee 5, 141, 1:1 (P: 210).
4. ਪੰਚਾ ਤੇ ਏਕੁ ਛੂਟਾ ਜਉ ਸਾਧ ਸੰਗਿ ਪਗ ਰਉ ॥ Raga Saarang 5, 135, 1, 2 (P: 1230).

Mahan Kosh Encyclopedia

ਦੇਖੋ- ਏਕ. “ਏਕੁ ਅਧਾਰੁ ਨਾਮੁ ਧਨੁ ਮੋਰਾ.” (ਦੇਵ ਮਃ ੫) 2. ਕਰਤਾਰ. ਵਾਹਗੁਰੂ. “ਏਕੁ ਅਰਾਧਿ ਪਰਾਛਤ ਗਏ.” (ਸੁਖਮਨੀ) 3. ਐਕ੍ਯ. ਇੱਤਿਫ਼ਾਕ. ਮੇਲ ਜੋਲ. “ਪੰਚਾ ਤੇ ਏਕੁ ਛੂਟਾ.” (ਸਾਰ ਮਃ ੫ ਪੜਤਾਲ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits