Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ay. 1. ਇਹ। 2. ਸੰਬੋਧਨ। 1. this, these. 2. O!.
ਉਦਾਹਰਨਾ:
1. ਰਸਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥ Raga Sireeraag 1, 4। 1:3 (P: 15).
2. ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥ Raga Sireeraag 3, 39, 1:2 (P: 28).

SGGS Gurmukhi-English Dictionary
[1. P. interj. 2. P. pro] These
SGGS Gurmukhi-English Data provided by Harjinder Singh Gill, Santa Monica, CA, USA.

English Translation
iterj. Vocative for calling or drawing attention.

Mahan Kosh Encyclopedia

ਪੜਨਾਂਵ/pron. ਵੇ. ਉਹ। 2. ਇਹ. ਯਹ. “ਮਾਈ! ਮਨੁ ਮੇਰੋ ਬਸਿ ਨਾਹਿ। ਨਿਸ ਬਾਸੁਰ ਬਿਖਿਅਨ ਕਉ ਧਾਵਤ, ਕਿਹਿ ਬਿਧਿ ਰੋਕਉ ਤਾਹਿ? ਬੇਦ ਪੁਰਾਨ ਸਿਮ੍ਰਿਤਿ ਕੇ ਮਤਿ ਸੁਨਿ ਨਿਮਖ ਨਹੀ ਏ{225} ਬਸਾਵੈ.” (ਸੋਰ ਮਃ ੯) ਇਹ ਮਨ ਨਿਮਖਮਾਤ੍ਰ ਧਾਰਣ ਨਹੀਂ ਕਰਦਾ. “ਏ ਅਖਰ ਖਿਰਿ ਜਾਹਿਗੇ.” (ਗਉ ਬਾਵਨ ਕਬੀਰ) 3. ਵ੍ਯ. ਇਸ ਦੀ ਵਰਤੋਂ ਸੰਬੋਧਨ ਲਈ ਹੁੰਦੀ ਹੈ. ਹੇ! “ਏ ਮਨ ਚੰਚਲਾ! ਚਤੁਰਾਈ ਕਿਨੈ ਨ ਪਾਇਆ.” (ਅਨੰਦੁ) 4. ਸੰ. ਨਾਮ/n. ਵਿਸ਼ਨੁ। 5. ਪੰਜਾਬੀ ਵਿੱਚ ਕ੍ਰਿਯਾ “ਹੈ” ਵਾਸਤੇ ਭੀ ਏ ਸ਼ਬਦ ਆਉਂਦਾ ਹੈ. ਜੈਸੇ- ਕਰਤਾਰ ਨਾਲ ਪਿਆਰ ਕਰਦਾ ਏ.

Footnotes:
{225} ਜੋ ਹੀਏ ਪਾਠ ਕਰਦੇ ਹਨ, ਉਹ ਅਰਥ ਨਹੀਂ ਸਮਝਦੇ, ਕਿਉਂਕਿ ਮਨ ਹਿਰਦੇ ਵਿੱਚ ਨਹੀਂ ਵਸਾਉਂਦਾ, ਕਹਿਣਾ ਠੀਕ ਨਹੀਂ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits