Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ūbẖ. 1. ਅਸਮਾਨ, ਅਕਾਸ਼। 2. ਉਪਰ (ਵੇਖੋ'ਉਭ')। 3. ਖੜੋਤੇ, ਖੜਾ ਹੈ। 1. heavens. 2. above, high in. 3. standing.
ਉਦਾਹਰਨਾ:
1. ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ. Raga Aaasaa 4, Chhant 9, 5:2 (P: 443).
2. ਕਬਹੂ ਊਭ ਅਕਾਸ ਪਇਆਲ. Raga Gaurhee 5, Sukhmanee 11, 5:8 (P: 277).
3. ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥ Raga Bilaaval 4, Asatpadee 2, 2:2 (P: 834).

SGGS Gurmukhi-English Dictionary
[Var.] From Ubhi
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਉਭ। 2. ਨਾਮ/n. ਆਕਾਸ. ਦੇਖੋ- ਉਭ 5. “ਊਭ ਪਇਆਲ ਸਰਬ ਮਹਿ ਪੂਰਨ.” (ਭੈਰ ਮਃ ੫) 3. ਸੁਰਗ. “ਛੂਟਸ ਨਾਹੀ ਊਭ ਪਇਆਲ.” (ਸੁਖਮਨੀ) ਸੁਰਗ ਅਤੇ ਨਰਕ ਤੋਂ ਛੁਟਕਾਰਾ ਨਹੀਂ। 4. ਅਭਿਮਾਨ. “ਪਹਿਰਾਵਾ ਦੇਖਹਿ ਊਭ ਜਾਹਿ.” (ਬਸੰ ਰਵਿਦਾਸ) 5. ਹੌਸਲਾ. ਉਤਸਾਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits