Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ūpar(i). 1. ਉਪਰ, ਤੇ। 2. ਲਈ, ਵਾਸਤੇ। 3. ਉਪਰ, ਕੋਲ, ਹਾਜ਼ਰੀ ਵਿਚ। 4. ਉਤਾਂਹ, ਸ੍ਰੇਸ਼ਟ। 5. ਵੱਧ। 6. ਤੋਂ । 1. above it; on it. 2. for the sake of. 3. near by, by the side. 4. above, on the top. 5. more than. 6. to, upon.
ਉਦਾਹਰਨਾ:
1. ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥ Raga Sireeraag 1, 12, 2:1 (P: 18).
ਜਿਸੁ ਊਪਰਿ ਪ੍ਰਭੁ ਕਿਰਪਾ ਕਰੈ. ਤਿਸੁ ਊਪਰ ਤੇ ਕਾਲੁ ਪਰਹਰੈ ॥ Raga Bhairo 5, 38, 1:3;4 (P: 1146).
ਉਦਾਹਰਨ:
ਤਿਸੁ ਊਪਰਿ ਮਨ ਕਰਿ ਤੂੰ ਆਸਾ. Raga Gaurhee 5, 108, 3:1 (P: 187).
2. ਭੂਮੀਆ ਭੂਮਿ ਊਪਰਿ ਨਿਤ ਲੁਝੈ. Raga Gaurhee 5, 113, 2:1 (P: 188).
3. ਬਿਰਧਿ ਭਇਆ ਊਪਰਿ ਸਾਕ ਸੈਨ. Raga Gaurhee 5, Sukhmanee 4, 1:7 (P: 267).
4. ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ. Raga Aaasaa 5, 120, 3:1 (P: 401).
5. ਸਰਪਨੀ ਤੇ ਊਪਰਿ ਨਹੀ ਬਲੀਆ. Raga Aaasaa, Kabir, 19, 1:1 (P: 480).
6. ਗੁਰ ਕੇ ਚਰਣ ਊਪਰਿ ਬਲਿ ਜਾਈ. Raga Sorath 5, 78, 1:1 (P: 628).

Mahan Kosh Encyclopedia

ਸੰ. उपरि- ਉਪਰਿ. ਕ੍ਰਿ. ਵਿ. ਉੱਤੇ. ਉਤਾਹਾਂ. “ਊਪਰਿ ਭੁਜਾ ਕਰਿ ਮੈ ਗੁਰੁ ਪਹਿ ਪੁਕਾਰਿਆ.” (ਸੂਹੀ ਕਬੀਰ) 2. ਉੱਤੋਂ. ਊਪਰ ਸੇ. “ਰਾਜ ਮਾਲ ਜੋਬਨ ਤਨੁ ਜੀਅਰਾ ਇਨ ਊਪਰਿ ਲੈ ਬਾਰੇ.” (ਧਨਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits