Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ūḏẖā. ਮੂੰਧਾ, ਉਲਟਾ। upside down.
ਉਦਾਹਰਨ:
ਮਨਮੁਖੁ ਊਧਾ ਕੁਉਲੁ ਹੈ ਨਾ ਤਿਸੁ ਭਗਤਿ ਨ ਨਾਉ ॥ Raga Goojree 3, Vaar 8ਸ, 3, 2:1 (P: 511).

Mahan Kosh Encyclopedia

(ਊਂਧਾ) ਵਿ. ਔਂਧਾ. ਉਲਟਾ. ਮੂਧਾ. ਸਿੰਧੀ. ਊਂਧੋ. “ਊਂਧੈ ਭਾਂਡੈ ਕਛੁ ਨ ਸਮਾਵੈ, ਸੀਧੈ ਅੰਮ੍ਰਿਤੁ ਪਰੈ ਨਿਹਾਰ.” (ਗੂਜ ਅ: ਮਃ ੧) 2. ਊਰਧ. ਉੱਚਾ. ਸਿੱਧਾ. ਉੱਪਰ ਵੱਲ ਹੈ ਜਿਸ ਦਾ ਮੁਖ. “ਕਦ ਊਧਾ ਕਦ ਮੂਧਾ ਹੋਇ.” (ਪੰਪ੍ਰ) ਕਦੇ ਸਿੱਧਾ ਕਦੇ ਮੂਧਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits