Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ūjẖarẖ(i). ਉਜਾੜ, ਜਿਥੇ ਕੋਈ ਨਾ ਵਸਦਾ ਹੋਵੇ। ruin, deserted place. ਉਦਾਹਰਨ: ਊਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣ ਜੀਉ ॥ Raga Sireeraag 5, Asatpadee 2, 6:3 (P: 73).
|
Mahan Kosh Encyclopedia |
ਉੱਝੜ (ਔਝੜ) ਵਿੱਚ. “ਊਝੜਿ ਭਰਮੈ ਰਾਹ ਨ ਪਾਈ.” (ਆਸਾ ਅ: ਮਃ ੧) ਦੇਖੋ- ਉਝੜ Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|