Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Umrā-o. ਅਮੀਰ ਦਾ ਬਹੁਵਚਨ, ਅਮੀਰ, ਰਾਜ ਪ੍ਰਬੰਧ ਦੇ ਉਚੇ ਅਧਿਕਾਰੀ। nobles.
ਉਦਾਹਰਨ:
ਪਾਤਿਸਾਹ ਸਾਹ ਉਮਰਾਉ ਪਤੀਆਏ ॥ Raga Gond 5, Asatpadee 1, 2:1 (P: 869).

SGGS Gurmukhi-English Dictionary
[n.] (from Ara. Umarā, pl. of Amīra) rich people, nobles, grandees
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਉਮਰਾ, ਉਮਰਾਇ, ਉਮਰਾਯ, ਉਮਰਾਵ, ਉਮਰੀਆ, ਉਮਰੇ) ਅ਼. [امرا] ਅਮੀਰ ਦਾ ਬਹੁ ਵਚਨ. “ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ.” (ਮਃ ੪ ਵਾਰ ਬਿਲਾ) 2. ਰਾਜ ਦਾ ਪ੍ਰਬੰਧ ਕਰਨ ਵਾਲੇ ਵਜੀਰ ਅਦਾਲਤੀ ਆਦਿ. “ਉਮਰਾਵਹੁ ਆਗੇ ਝੇਰਾ.” (ਸੋਰ ਮਃ ੫) “ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚ.” (ਸ੍ਰੀ ਅ: ਮਃ ੧) 3. ਖਤ੍ਰੀਆਂ ਦੀ ਇੱਕ ਜਾਤਿ ਉਮਰਾਉ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits