Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upaᴺnā. ਵੇਖੋ 'ਉਤਪਤ', ਪੈਦਾ ਕੀਤਾ। created. ਉਦਾਹਰਨ: ਆਪੇ ਆਪੁ ਉਪਾਇ ਉਪੰਨਾ ॥ Raga Maaroo 3, 8, 1:1 (P: 1051).
|
SGGS Gurmukhi-English Dictionary |
[v.] (from Sk. Utapanna) created
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਉਪੰਨ) ਸੰ. उत्पन्न- ਉਤ੍ਪੰਨ. ਵਿ. ਪੈਦਾ ਹੋਇਆ ਜਨਮਿਆ. “ਆਪੇ ਆਪਿ ਉਪਾਇ ਉਪੰਨਾ.” (ਮਾਰੂ ਸੋਲਹੇ ਮਃ ੩) “ਆਪਿ ਉਪੰਨਿਆ.” (ਵਾਰ ਰਾਮ ੨, ਮਃ ੫) “ਚਉਥੈ ਪਿਆਰਿ ਉਪੰਨੀ ਖੇਡ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|