Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Upāḏẖ(i). 1. ਛਲ, ਭੁਲੇਵਾਂ, ਫਰੇਬ ('ਸ਼ਬਦਾਰਥ' ਨੇ ਇਥੇ ਇਸ ਦੇ ਅਰਥ 'ਕਲਪਣਾ' ਕੀਤੇ ਹਨ)। 2. ਉਪਦਰ ਖਰਾਬੀ, ਦੁੱਖ ਦਾ ਕਾਰਨ/ਸਾਮਾਨ, ਦੁਖ, ਝਗੜੇ ਆਦਿ ਦਾ ਸੁਭਾਓ (ਸਾਹਿਬ ਸਿੰਘ)। 3. ਝਗੜਾ, ਬਿਪਤਾ।
ਉਦਾਹਰਨਾ:
1. deception, delusion. 2. violence, misfortune pain, disease. 3. trouble, disaster.
ਉਦਾਹਰਨਾ:
1. ਸਹਿਜ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥ Raga Gaurhee 5, Chhant 4, 2:2 (P: 249).
2. ਕਾਰ੍ਯ੍ਯਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥ Raga Gaurhee 5, Baavan Akhree, 25 Salok:2 (P: 255).
ਤਨ ਮਹਿ ਹੋਤੀ ਕੋਟਿ ਉਪਾਧਿ ॥ Raga Gaurhee, Kabir, 17, 2:1 (P: 327).
ਜਨਮ ਮਰਣ ਸਭ ਮਿਟੀ ਉਪਾਧਿ ॥ (ਦੁੱਖ). Raga Gond 5, 12, 2:3 (P: 865).
3. ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ. Raga Dhanaasaree 4, 12, 2:1 (P: 670).

SGGS Gurmukhi-English Dictionary
[Sk. n.] Crime, oppression, deception, delusion
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਛਲ। 2. ਰੁਤਬਾ. ਪਦਵੀ। 3. ਖ਼ਿਤਾਬ. Title। 4. ਵਸਤੁ ਦੇ ਬੋਧ ਕਰਾਉਣ ਦਾ ਕਾਰਣ, ਜੋ ਵਸਤੁ ਤੋਂ ਭਿੰਨ (ਵੱਖਰਾ) ਹੋਵੇ, ਜੈਸੇ- ਘਟਾਕਾਸ਼ ਨੂੰ ਘੜਾ ਪ੍ਰਗਟ ਕਰਦਾ ਹੈ, ਪਰ ਆਕਾਸ ਤੋਂ ਘੜਾ ਜੁਦਾ ਹੈ। 5. ਉਪਦ੍ਰਵ. ਉਤਪਾਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits