Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uprī-ā. ਉਪਾਉ, ਇਲਾਜ 'ਗੁਰੂ ਗ੍ਰੰਥ ਕੋਸ਼' ਇਸ ਨੂੰ 'ਉਪਾਰ' ਉਪਜ ਤੋਂ ਲੈਂਦਾ ਅਰਥ ਸ੍ਰਿਸ਼ਟੀ ਕਰਦਾ ਹੈ।)। remedy; creation. ਉਦਾਹਰਨ: ਅਨਿਕ ਉਪਰੀਆ ॥ Raga Bihaagarhaa 5, 1, 1:3 (P: 537).
|
SGGS Gurmukhi-English Dictionary |
[P. v.] (from Upārā) create
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਉਪਾਉ (ਉਪਾਯ). ਜਤਨ। 2. ਉਪਚਾਰ. ਇਲਾਜ. “ਅਨਿਕ ਉਪਰੀਆ.” (ਬਿਲਾ: ਮਃ ੫) 3. ਵਿ. ਉਪਾੜੀ. ਉਤਪਾਟਨ ਕੀਤੀ. ਉਖੇੜੀ. ਪੁੱਟੀ। 4. ਉਪਾੜਨ (ਪੁੱਟਣ) ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|