Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Unmān(u). ਮਨ ਦੀ ਉੰਚੀ ਅਵਸਥਾ। higher state of mind.
ਉਦਾਹਰਨ:
ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ ॥ Sava-eeay of Guru Angad Dev, 4:1 (P: 1391).

Mahan Kosh Encyclopedia

(ਉਨਮਾਨ) ਸੰ. अनुमान- ਅਨੁਮਾਨ. ਨਾਮ/n. ਧ੍ਯਾਨ. ਵਿਚਾਰ. “ਬਡਭਾਗੀ ਉਨਮਾਨਿਅਉ ਰਿਦ ਸਬਦ ਬਸਾਯਉ.” (ਸਵੈਯੇ ਮਃ ੫ ਕੇ) “ਸਾਧਿ ਅਜਗਰੁ ਜਿਨਿ ਕੀਆ ਉਨਮਾਨੁ.” (ਸਵੈਯੇ ਮਃ ੨ ਕੇ) ਜਿਸ ਨੇ ਵਿਕਾਰਰੂਪ ਸਰਪ ਨੂੰ ਕਾਬੂ ਕਰਕੇ ਵਿਵੇਕ ਪ੍ਰਾਪਤ ਕੀਤਾ ਹੈ। 2. ਅੰਦਾਜ਼ਾ. ਜਾਂਚ. “ਚਰਨਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ.” (ਸ. ਕਬੀਰ) 3. ਮਿਣਤੀ. ਮਾਪ। 4. ਸੰ. उन्मान. ਤੋਲ. ਵਜ਼ਨ. 5. ਬੱਤੀ ਸੇਰ ਭਰ ਤੋਲ। 6. ਮੁੱਲ. ਕੀਮਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits