Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḏẖrṯe. 1. ਮੁਕਤ ਹੁੰਦੇ ਹਨ। 2. ਤਾਰ ਦਿੰਦੇ ਹਨ, ਪਾਰ ਲੈ ਜਾਂਦੇ ਹਨ । 1. are liberated. 2. ferries across, swims across. ਉਦਾਹਰਨਾ: 1. ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ ॥ Raga Kaanrhaa 5, 41, 1:2 (P: 1306). 2. ਸਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥ Raga Kedaaraa 5, 10, 1:2 (P: 1121).
|
|