Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Uḏẖraṇ. 1. ਮੁਕਤ ਹੁੰਦੇ ਹਨ। 2. ਮੁਕਤ ਦਾਤਾ, ਪਾਰ ਉਤਾਰਨ ਵਾਲਾ, ਬਚਾਉਣ ਵਾਲਾ। 1. are liberated. 2. liberator, redeemer.
ਉਦਾਹਰਨਾ:
1. ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ Raga Tukhaaree 4, Chhant 4, 2:5 (P: 1116).
2. ਤੁਧੁ ਅਪੜਿ ਕੋਇ ਨ ਸਕੈ ਤੂ ਅਬਿਨਾਸੀ ਜਗ ਉਧਰਣ ॥ Raga Maaroo 5, Vaar 2:4 (P: 1095).

Mahan Kosh Encyclopedia

ਸੰ. उद्घरण- ਉੱਧਰਣ. ਨਾਮ/n. ਉੱਪਰ ਉੱਠਣ ਦੀ ਕ੍ਰਿਯਾ। 2. ਮੁਕ੍ਤ ਹੋਣ ਦੀ ਕ੍ਰਿਯਾ. “ਨਾਨਕ ਉਧਰਸਿ ਤਿਸੁ ਜਨ ਕੀ ਧੂਰਿ.” (ਪ੍ਰਭਾ ਮਃ ੫) 3. उद्घारण- ਉੱਧਾਰਣ. ਕ੍ਰਿ. ਉੱਧਾਰ ਕਰਨਾ. ਪਾਰ ਕਰਨਾ। 4. ਮੁਕ੍ਤ ਕਰਨਾ. “ਸੰਤ ਉਧਰਣ ਦਇਆਲੰ.” (ਵਾਰ ਜੈਤ) “ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ.” (ਤੁਖਾ ਛੰਤ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits