Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḏāse. 1. ਮੁਰਝਾਏ, ਨਿਮੋਝੂਣੇ। 2. ਉਪਰਾਮ, ਉਦਾਸ। 1. withered, drooped, hanged down. 2. depressed, sad. ਉਦਾਹਰਨਾ: 1. ਹਉ ਹਰਿ ਬਾਝੁ ਉਡੀਣੀਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ ਰਾਮ ॥ Raga Bihaagarhaa 4, Chhant 1, 4:2 (P: 538). 2. ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ. Raga Aaasaa 1, 34, 1:2 (P: 359).
|
|