Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
ਸੰ. उत्थापन. ਕ੍ਰਿ. ਮਿਟਾਉਣਾ. ਉਠਾਦੇਣਾ. “ਖਿਨ ਮਹਿ ਥਾਪਿ ਉਥਾਪਨਹਾਰਾ.” (ਮਾਝ ਮਃ ੫) “ਖਿਨ ਮਹਿ ਥਾਪਿ ਉਥਾਪਦਾ.” (ਵਾਰ ਜੈਤ) 2. ਖੜਾ ਕਰਨਾ। 3. ਫਿਰ ਕਾਇਮ ਕਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|