Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Uṯāre. 1. ਪਾਰਲੇ ਪਾਸੇ ਪੁਚਾਣਾ। 2. ਲਾਹੁੰਦਾ ਹੈ। 3. ਦੂਰ ਕਰਦਾ ਹੈ। 4. ਲਾਹ ਦੇਵੇ, ਕਟ ਦੇਵੇ। 1. to ferries across, to takes across. 2. removes. 3. sheds off, rid me off. 4. may cut, may remove.
ਉਦਾਹਰਨਾ:
1. ਅਗਨਿ ਸਾਗਰ ਗੁਰਿ ਪਾਰਿ ਉਤਾਰੇ ॥ Raga Gaurhee 5, 125, 2:2 (P: 191).
2. ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥ Raga Aaasaa 1, Vaar 18ਸ, 1, 1:6 (P: 472).
3. ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸ ਮਿਲੀਐ ਸੰਕ ਉਤਾਰੇ ॥ Raga Nat-Naraain 4, Asatpadee 2, 3:1 (P: 981).
4. ਤਿਸੁ ਦਸੁ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ Raga Jaitsaree 5, Chhant 1, 1:3 (P: 703).

.

© SriGranth.org, a Sri Guru Granth Sahib resource, all rights reserved.
See Acknowledgements & Credits