Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṯār(u). 1. ਪਾਰਲੇ ਪਾਸੇ ਲੈਜਾ। 2. ਲਾਹ। 1. take across, ferry across. 2. remove. ਉਦਾਹਰਨਾ: 1. ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥ Raga Sireeraag 1, Asatpadee 10, 4:3 (P: 59). 2. ਗੁਰਪਰਸਾਦੀ ਮੈਲੁ ਉਤਾਰੁ ॥ Raga Gaurhee 3, Asatpadee 3, 1:2 (P: 230).
|
|