Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Uṯār. 1. ਪਾਰਲੇ ਪਾਸੇ ਪਹੁੰਚਾਣਾ, ਲੰਘਾਣਾ, ਤਾਰਨਾ। 2. ਲਾਹਣਾ, ਉਤਾਰਨਾ । 1. ferry across, take across. 2. remove, wash off.
ਉਦਾਹਰਨਾ:
1. ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥ Raga Gaurhee 5, Baavan Akhree, 52 Salok:2 (P: 261).
2. ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲਖ ਖਨਿ ਉਤਾਰ ਤਿਮਰ ਅਗ੍ਰਾਨ ਜਾਹਿ ਦਰਸ ਦੁਆਰ ॥ Sava-eeay of Guru Angad Dev, 2:1 (P: 1391).

SGGS Gurmukhi-English Dictionary
[v.] (from Sk. Avtarana) take across, deliver
SGGS Gurmukhi-English Data provided by Harjinder Singh Gill, Santa Monica, CA, USA.

English Translation
n.m. subsiding; ebb, decline, fall, reduction,; antidote; v. imperative form of ਉਤਾਰਨਾ, bring down.

Mahan Kosh Encyclopedia

ਨਾਮ/n. ਨਕ਼ਲ. ਕਾਪੀ. “ਉਤਾਰ ਖਾਸੇ ਦਸ੍ਤਖਤ ਕਾ.” (ਅਕਾਲ) ਖ਼ਾਸ ਦਸ੍ਤਖ਼ਤ਼ ਦੀ ਨਕਲ। 2. ਪੁਰਾਣਾ ਵਸਤ੍ਰ, ਜੋ ਅੰਗ ਤੋਂ ਉਤਾਰਦਿੱਤਾ ਗਿਆ ਹੈ. “ਅਮੀਰ ਦਾ ਉਤਾਰ ਗਰੀਬ ਦਾ ਸਿੰਗਾਰ.” (ਲੋਕੋ) 3. ਸੰ. अवतार- ਅਵਤਾਰ. ਜਨਮ. ਸ਼ਰੀਰ ਧਾਰਨਾ। 4. ਦੇਵਤਾ ਦਾ ਕਿਸੇ ਦੂਜੇ ਸ਼ਰੀਰ ਵਿੱਚ ਪ੍ਰਗਟ ਹੋਣਾ। 5. ਦੇਖੋ- ਉਤਾਰਣਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits