Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Uṯri-ā. 1. ਪੁਜ ਗਿਆ, ਪਾਰ ਹੋ ਗਿਆ। 2. ਖਤਮ ਹੋ ਗਿਆ, ਮੁਕ ਗਿਆ। 3. ਲਹਿ ਗਿਆ, ਉਤਰ ਗਿਆ। 4. ਠਹਿਰਿਆ, ਮੁਕਾਮ ਕੀਤਾ। 1. crossed over, reached. 2. is finished, ended, is over. 3. faded, washed out. 4. stayed.
ਉਦਾਹਰਨਾ:
1. ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥ Raga Sireeraag 5, 76, 3:3 (P: 44).
2. ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥ Raga Sorath 5, 19, 3:1 (P: 614).
3. ਕਾਮ ਕ੍ਰੋਧ ਕਾ ਉਤਰਿਆ ਰੰਗੁ ॥ Raga Bhairo 5, 40, 2:2 (P: 1147).
4. ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥ Raga Soohee 4, 8, 1:2 (P: 733).

.

© SriGranth.org, a Sri Guru Granth Sahib resource, all rights reserved.
See Acknowledgements & Credits