Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Uchārā. ਉਚਾਰਣ ਕੀਤਾ। recited, uttered.
ਉਦਾਹਰਨ:
ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥ Raga Aaasaa, Kabir, 24, 2:1 (P: 482).

Mahan Kosh Encyclopedia

ਸੰ. उच्चारित. ਵਿ. ਕਥਨ ਕੀਤਾ ਹੋਇਆ. ਬਿਆਨ ਕੀਤਾ। 2. ਨਾਮ/n. ਗੋਤ੍ਰ ਦਾ ਉੱਚਾਰ. ਵਿਆਹ ਸਮੇ ਵੰਸ਼ਾਵਲੀ ਦਾ ਪਾਠ. “ਨਾਭਿਕਮਲ ਮਹਿ ਬੇਦੀ ਰਚਿਲੇ, ਬ੍ਰਹਮਗਿਆਨ ਉਚਾਰਾ.” (ਆਸਾ ਕਬੀਰ) 3. ਉਜਾਰਾ (ਉਜਾਲਾ-ਅਗਨਿ) ਦੀ ਥਾਂ ਭੀ ਇਹ ਸ਼ਬਦ ਪ੍ਰਤੀਤ ਹੋਂਦਾ ਹੈ. ਆਤਮਗ੍ਯਾਨ ਰੂਪ ਅਗਨਿ ਪ੍ਰਜ੍ਵਲਿਤ ਕੀਤੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits