Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ugvṇhu. ਜਿਸ ਪਾਸਿਉਂ ਸੂਰਜ ਚੜਦਾ ਅਥਵਾ ਉਦੈ ਹੁੰਦਾ ਹੈ, ਅਰਥਾਤ ਪੂਰਬ ਵਲੋਂ, ਚੜਦੇ ਪਾਸਿਉਂ। from east, the direction from which the sun rises. ਉਦਾਹਰਨ: ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥ Raga Raamkalee, Balwand & Sata, Vaar 8:6 (P: 968).
|
|